Punjab Police 2021 Registration

0%

Loading.... Please wait....!

Already Registered? / ਪਹਿਲਾਂ ਹੀ ਰਜਿਸਟਰਡ ਹੋ? Login here
Note:

Kindly use Google Chrome (version 68 to 91)/ Mozilla Firefox (version 71 to 89)/ Edge Chromium (version 66 to 89)/ Safari (iOS Version 13 & above) browser to fill in the Application Form.

Kindly clear your browser history/cache before filling the Checklist

Fields marked with * are mandatory.

Read the below instructions carefully, before filling the Checklist:

  1. Please read the Advertisement/Notice carefully before registration.
  2. Fill in the details and click on Register to proceed.
  3. After successful registration you will receive User ID and Password to the registered Mobile Number and Email ID.
  4. Fees once deposited cannot be refunded in any circumstances.
ਨੋ ਟ :

ਫਾਰਮ ਭਰਨ ਲਈ ਕ੍ਰਿਪਾ ਕਰਕੇ ਗੂਗਲ ਕ੍ਰੋਮ (ਵਰਜ਼ਨ 68 ਤੋਂ 91)/ ਮੋਜ਼ੀਲਾ ਫਾਇਰਫਾਕਸ (ਵਰਜ਼ਨ 71 ਤੋਂ 89)/ ਐੱਜ ਕ੍ਰੋਮੀਅਮ (ਵਰਜ਼ਨ 66 ਤੋਂ 89)/ ਸਫਾਰੀ (ਆਈ.ਓ.ਐੱਸ) ਬ੍ਰਾਊਜ਼ਰ ਦੀ ਵਰਤੋਂ ਕਰੋ।

ਬਿਨੈ ਫਾਰਮ ਭਰਨ ਤੋਂ ਪਹਿਲਾਂ ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਹਿਸਟਰੀ/ ਕੈਸ਼ੇ ਨੂੰ ਕਲੀਅਰ ਕਰੋਂ।

* ਚਿੰਨ ਵਾਲੇ ਫੀਲਡ ਭਰਨੇ ਲਾਜ਼ਮੀ ਹਨ।

ਬਿਨੈ ਫਾਰਮ ਭਰਨ ਤੋਂ ਪਹਿਲਾਂ ਹੇਠਾਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹੋ :

  1. ਕਿਰਪਾ ਕਰਕੇ ਰਜਿਸਟ੍ਰੇਸ਼ਨ ਤੋਂ ਪਹਿਲਾਂ ਇਸ਼ਤਿਹਾਰ/ ਨੋਟਿਸ ਨੂੰ ਧਿਆਨ ਨਾਲ ਪੜ੍ਹੋ।
  2. ਵੇਰਵੇ ਭਰੋ ਅਤੇ ਅੱਗੇ ਵਧਣ ਲਈ ਰਜਿਸਟਰ 'ਤੇ ਕਲਿੱਕ ਕਰੋ।
  3. ਸਫਲ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਅਤੇ ਈਮੇਲ ਆਈਡੀ ਉੱਤੇ ਯੂਜ਼ਰ ਆਈਡੀ ਅਤੇ ਪਾਸਵਰਡ ਮਿਲੇਗਾ।
  4. ਇੱਕ ਵਾਰ ਜਮ੍ਹਾਂ ਹੋਣ ਤੋਂ ਬਾਅਦ ਫੀਸ ਨੂੰ ਕਿਸੇ ਵੀ ਹਾਲਤ ਵਿੱਚ ਰਿਫੰਡ ਨਹੀਂ ਕੀਤਾ ਜਾਵੇਗਾ।

If the candidate has already registered for Punjab Police Recruitment 2021, the same User ID and Password should be used to fill the Application Form(s) for both Sub Inspector and Constable in TSS cadre. / ਜੇਕਰ ਉਮੀਦਵਾਰ ਪਹਿਲਾਂ ਹੀ ਪੰਜਾਬ ਪੁਲਿਸ ਭਰਤੀ 2021 ਲਈ ਰਜਿਸਟਰਡ ਹੈ, ਤਾਂ ਟੀ.ਐੱਸ.ਐੱਸ ਕਾਡਰ ਦੇ ਸਬ-ਇੰਸਪੈਕਟਰ ਅਤੇ ਕਾਂਸਟੇਬਲ ਦੋਨਾਂ ਦੀ ਭਰਤੀ ਲਈ ਬਿਨੈ ਫਾਰਮ ਭਰਨ ਲਈ ਉਸੇ ਯੂਜ਼ਰ ਆਈਡੀ ਅਤੇ ਪਾਸਵਰਡ ਦੀ ਵਰਤੋਂ ਕੀਤੀ ਜਾਵੇ।

Register to get User ID and Password
Note / ਨੋਟ :

The details given below should be entered exactly same as those appear in the Matriculation Certificate (Class 10th Certificate) OR Equivalent certificate awarded to you. Please ensure to carry your ID Proof at the Recruitment/ Examination centre having the same details as stated below. In case of any variation in Spellings of First name, Surname or Date of Birth, the candidate shall not be allowed to appear for the examination. / ਹੇਠਾਂ ਦਿੱਤੇ ਵੇਰਵਿਆਂ ਨੂੰ ਇੰਨ-ਬਿੰਨ ਉਵੇਂ ਹੀ ਦਰਜ ਕੀਤਾ ਜਾਵੇ ਜਿਵੇਂ ਇਹ ਮੈਟ੍ਰਿਕ ਸਰਟੀਫਿਕੇਟ (10ਵੀਂ ਜਮਾਤ ਦਾ ਸਰਟੀਫਿਕੇਟ) ਜਾਂ ਉਸ ਦੀ ਬਰਾਬਰੀ ਦੇ ਸਰਟੀਫਿਕੇਟ ਵਿੱਚ ਦਰਜ ਹੈ। ਪ੍ਰੀਖਿਆ ਕੇਂਦਰ ਵਿਖੇ ਆਪਣਾ ਆਈਡੀ ਪਰੂਫ ਲੈ ਕੇ ਜਾਣਾ ਯਕੀਨੀ ਬਣਾਇਆ ਜਾਵੇ ਜਿਸ ਵਿੱਚ ਉਹੀ ਸਾਰੇ ਵੇਰਵੇ ਦਰਜ ਹੋਣ ਜੋ ਹੇਠਾਂ ਦੱਸੇ ਅਨੁਸਾਰ ਹਨ। ਪਹਿਲੇ ਨਾਮ, ਉਪਨਾਮ ਜਾਂ ਜਨਮ ਮਿਤੀ ਵਿੱਚ ਸਪੈਲਿੰਗ ਅੰਤਰ ਹੋਣ ਤੇ ਉਮੀਦਵਾਰ ਨੂੰ ਪ੍ਰੀਖਿਆ ਵਿੱਚ ਬੈਠਣ ਨਹੀਂ ਦਿੱਤਾ ਜਾਵੇਗਾ।

Note / ਨੋਟ :

Please enter your name strictly as per your certificate/ marksheet of Matriculation/10th/SSC without any salutation (Dr., Mr., Ms., Mrs., Shri, Smt., Prof. etc.). If you don't have Last Name, please fill your First Name as Last Name / ਕਿਰਪਾ ਕਰਕੇ ਬਿਨ੍ਹਾਂ ਕਿਸੇ ਸੰਬੋਧਨ ਜਿਵੇਂ (ਡਾ.ਸ਼੍ਰੀ ਕੁਮਾਰੀ, ਸ਼੍ਰੀਮਤੀ, ਪ੍ਰੋ ਆਦਿ) ਦੇ ਮੈਟ੍ਰਿਕ/10ਵੀਂ/ਐਸ.ਐੱਸ.ਸੀ ਦੇ ਸਰਟੀਫਿਕੇਟ/ ਮਾਰਕਸ਼ੀਟ ਦੇ ਅਨੁਸਾਰ ਆਪਣਾ ਨਾਂ ਦਰਜ ਕਰੋ। ਜੇਕਰ ਤੁਹਾਡਾ ਕੋਈ ਆਖਰੀ ਨਾਂ ਨਹੀਂ ਹੈ ਤਾਂ ਆਪਣੇ ਪਹਿਲੇ ਨਾਂ ਨੂੰ ਆਖਰੀ ਨਾਂ ਵਜੋਂ ਭਰੋ।

0Years 0Months 0Days
Note / ਨੋਟ :

Please enter your D.O.B strictly as per your Matriculation/10th certificate/SSC. / ਕਿਰਪਾ ਕਰਕੇ ਆਪਣੇ ਮੈਟ੍ਰਿਕ/10ਵੀਂ ਸਰਟੀਫਿਕੇਟ/ਐੱਸ.ਐੱਸ.ਸੀ ਅਨੁਸਾਰ ਹੀ ਆਪਣੀ ਜਨਮ ਮਿਤੀ ਦਰਜ ਕਰੋ।

Note / ਨੋਟ:

Please enter your active Mobile No. and Email ID. Candidate should hold the same mobile number during the entire process of this recruitment. / ਕਿਰਪਾ ਕਰਕੇ ਆਪਣਾ ਮੌਜੂਦਾ ਵਰਤੋਂ ਵਾਲਾ ਮੋਬਾਇਲ ਨੰਬਰ ਅਤੇ ਈਮੇਲ ਆਈਡੀ ਦਰਜ ਕਰੋ। ਉਮੀਦਵਾਰ ਨੂੰ ਇਸ ਭਰਤੀ ਦੀ ਸਮੁੱਚੀ ਪ੍ਰਕਿਰਿਆ ਦੌਰਾਨ ਇੱਕੋ ਮੋਬਾਇਲ ਨੰਬਰ ਰੱਖਣਾ ਚਾਹੀਦਾ ਹੈ।

Declaration / ਘੋਸ਼ਣਾ

I hereby declare that the above information is true to the best of my knowledge. I am aware that Punjab Police will be sending important information on my registered Mobile No. and/ or email ID. I declare that I have thoroughly read the entire advertisement and ensured my eligibility before applying. I also undertake that I have read and understood all the instructions given in the advertisement and agree to abide by the same. / ਮੈਂ ਐਲਾਨ ਕਰਦਾ/ ਕਰਦੀ ਹਾਂ ਕਿ ਉਪਰੋਕਤ ਜਾਣਕਾਰੀ ਮੇਰੇ ਸਰਵੋਤਮ ਗਿਆਨ ਅਨੁਸਾਰ ਸੱਚ ਹੈ। ਮੈਨੂੰ ਪਤਾ ਹੈ ਕਿ ਪੰਜਾਬ ਪੁਲਿਸ ਮੇਰੇ ਰਜਿਸਟਰਡ ਮੋਬਾਇਲ ਨੰਬਰ ਅਤੇ ਈਮੇਲ ਆਈਡੀ ਰਾਹੀਂ ਮੈਨੂੰ ਮਹੱਤਵਪੂਰਨ ਜਾਣਕਾਰੀ ਭੇਜੇਗੀ। ਮੈਂ ਐਲਾਨ ਕਰਦਾ/ ਕਰਦੀ ਹਾਂ ਕਿ ਮੈਂ ਪੂਰੇ ਇਸ਼ਤਿਹਾਰ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੈ ਅਤੇ ਬਿਨੈ-ਪੱਤਰ ਦੇਣ ਤੋਂ ਪਹਿਲਾਂ ਆਪਣੀ ਯੋਗਤਾ ਨੂੰ ਯਕੀਨੀ ਬਣਾਇਆ ਹੈ। ਮੈਂ ਇਹ ਵੀ ਐਲਾਨ ਕਰਦਾ/ ਕਰਦੀ ਹਾਂ ਕਿ ਮੈਂ ਇਸ਼ਤਿਹਾਰ ਵਿੱਚ ਦੱਸੀਆਂ ਗਈਆਂ ਸਾਰੀਆਂ ਹਦਾਇਤਾਂ ਨੂੰ ਪੜ੍ਹਿਆ ਅਤੇ ਸਮਝਿਆ ਹੈ ਅਤੇ ਇਸ ਦੀ ਪਾਲਣਾ ਕਰਨ ਲਈ ਵਚਨਬੱਧ ਹਾਂ।

Note: Captcha is case insensitive.
Version 15.00.01